1. ਮੁੱਖ ਪੰਨਾ
  2. ਸ਼੍ਰੇਣੀਆਂ
  3. The Creed

ਗੱਲ ਜਾਂ ਬਾਤਾਂ ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ» -ਆਪ ﷺ ਨੇ ਇਹ ਗੱਲ ਤਿੰਨ ਵਾਰ ਕਹੀ- ਉਂਜ ਸਾਡੇ ਵਿੱਚੋਂ ਹਰੇਕ ਵਿਅਕਤੀ ਦੇ ਦਿਲ ਵਿੱਚ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ, ਲੇਕਿਨ ਅੱਲਾਹ ਤਆਲਾ ਉਸਨੂੰ ਆਪਣੇ ਉੱਤੇ ਤਵੱਕਲ (ਭਰੋਸੇ) ਰਾਹੀਂ ਇਸ ਨੂੰ ਦੂਰ ਕਰ ਦਿੰਦਾ ਹੈ।

عَنْ عَبْدِ اللهِ بْنِ مَسعودٍ رضي الله عنه عن رَسولِ اللهِ صلى الله عليه وسلم قال:
«الطِّيَرَةُ شِرْكٌ، الطِّيَرَةُ شِرْكٌ، الطِّيَرَةُ شِرْكٌ، -ثلاثًا-»، وَمَا مِنَّا إِلَّا، وَلَكِنَّ اللهَ عَزَّ وَجَلَّ يُذْهِبُهُ بِالتَّوَكُّلِ.

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ» -ਆਪ ﷺ ਨੇ ਇਹ ਗੱਲ ਤਿੰਨ ਵਾਰ ਕਹੀ- ਉਂਜ ਸਾਡੇ ਵਿੱਚੋਂ ਹਰੇਕ ਵਿਅਕਤੀ ਦੇ ਦਿਲ ਵਿੱਚ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ, ਲੇਕਿਨ ਅੱਲਾਹ ਤਆਲਾ ਉਸਨੂੰ ਆਪਣੇ ਉੱਤੇ ਤਵੱਕਲ (ਭਰੋਸੇ) ਰਾਹੀਂ ਇਸ ਨੂੰ ਦੂਰ ਕਰ ਦਿੰਦਾ ਹੈ।

صحيح رواه أبو داود والترمذي وابن ماجه وأحمد سنن أبي داود - 3915

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਕਿਸੇ ਵੀ ਸੁਣੀ ਜਾਣ ਵਾਲੀ ਜਾਂ ਦੇਖੀ ਜਾਣ ਵਾਲੀ ਚੀਜ਼, ਜਿਵੇਂ ਪੰਛੀਆਂ ਤੋਂ, ਜਾਨਵਰਾਂ ਤੋਂ, ਅਪਾਹਜ ਲੋਕਾਂ ਤੋਂ, ਅੰਕਾਂ ਜਾਂ ਦਿਨਾਂ ਆਦਿ ਤੋਂ ਬਦਸ਼ਗਨੀ ਲੈਣ ਤੋਂ ਸਾਵਧਾਨ ਕੀਤਾ ਹੈ। ਲੇਕਿਨ ਇੱਥੇ "ਪੰਛੀ" ਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਜਹਾਲਤ ਦੇ ਜ਼ਮਾਨੇ ਵਿੱਚ ਇਸ ਤੋਂ ਬਦਸ਼ਗਨੀ ਲੈਣਾ ਆਮ ਗੱਲ ਸੀ। ਇਹ ਹੁੰਦਾ ਸੀ ਕਿ ਅਰਬੀ ਲੋਕ ਜਦੋਂ ਕੋਈ ਕੰਮ, ਜਿਵੇਂ ਸਫ਼ਰ ਜਾਂ ਵਪਾਰ ਆਦਿ ਸ਼ੁਰੂ ਕਰਨ ਦਾ ਇਰਾਦਾ ਕਰਦੇ ਤਾਂ ਪੰਛੀ ਉਡਾਉਂਦੇ। ਜੇ ਪੰਛੀ ਸੱਜੇ ਪਾਸੇ ਉੱਡਦਾ ਤਾਂ ਇਸ ਨੂੰ ਸ਼ੁਭ ਸਮਝਦੇ ਅਤੇ ਆਪਣਾ ਕੰਮ ਜਾਰੀ ਰੱਖਦੇ। ਲੇਕਿਨ ਜੇ ਪੰਛੀ ਖੱਬੇ ਪਾਸੇ ਉੱਡਦਾ ਤਾਂ ਇਸ ਨੂੰ ਅਸ਼ੁਭ ਤੇ ਬਦਸ਼ਗਨੀ ਸਮਝਦੇ ਅਤੇ ਆਪਣੇ ਕਦਮ ਵਾਪਸ ਲੈ ਲੈਂਦੇ। ਆਪ ﷺ ਨੇ ਇਸ ਨੂੰ ਸ਼ਿਰਕ ਕਿਹਾ ਹੈ। ਸ਼ਿਰਕ ਇਸ ਲਈ ਕਿ ਭਲਾਈ (ਫਾਇਦਾ) ਲਿਆਉਣ ਵਾਲਾ ਅਤੇ ਬੁਰਾਈ (ਨੁਕਸਾਨ) ਤੋਂ ਬਚਾਉਣ ਵਾਲਾ ਅੱਲਾਹ ਦੇ ਸਿਵਾ ਹੋਰ ਕੋਈ ਨਹੀਂ ਹੈ।
ਅੱਗੇ ਅਬਦੁੱਲਾਹ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਨੇ ਦੱਸਿਆ ਕਿ ਕਦੇ-ਕਦੇ ਮੁਸਲਮਾਨ ਦੇ ਦਿਲ ਵਿੱਚ ਥੋੜੀ-ਬਹੁਤ ਬਦਸ਼ਗਨੀ ਆ ਜਾਂਦੀ ਹੈ। ਤਾਂ ਅਜਿਹੀ ਸੂਰਤ ਵਿੱਚ ਉਸ ਨੂੰ ਅੱਲਾਹ ਉੱਤੇ ਤਵੱਕਲ (ਭਰੋਸਾ) ਰੱਖਦੇ ਹੋਏ ਇਸ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਸਬੱਬ (ਸਾਧਨ) ਵੀ ਵਰਤਣੇ ਚਾਹੀਦੇ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਬਦਸ਼ਗਨੀ ਸ਼ਿਰਕ ਹੈ। ਕਿਉਂਕਿ ਇਸ ਵਿੱਚ ਦਿਲ ਦਾ ਸਬੰਧ ਅੱਲਾਹ ਤੋਂ ਇਲਾਵਾ ਕਿਸੇ ਹੋਰ ਨਾਲ ਜੋੜਿਆ ਜਾਂਦਾ ਹੈ।
  2. ਜ਼ਰੂਰੀ ਮਸਲਿਆਂ ਨੂੰ ਵਾਰ-ਵਾਰ ਦੁਹਰਾਉਣ ਦੀ ਅਹਿਮੀਅਤ (ਮਹੱਤਵ), ਤਾਂ ਜੋ ਉਹ ਯਾਦ ਰਹਿਣ ਅਤੇ ਦਿਲਾਂ ਵਿੱਚ ਬੈਠ ਜਾਣ।
  3. ਬਦਸ਼ਗਨੀ ਅੱਲਾਹ ਤਆਲਾ ਉੱਤੇ ਭਰੋਸਾ ਕਰਨ ਨਾਲ ਦੂਰ ਹੋ ਜਾਂਦੀ ਹੈ।
  4. ਸਿਰਫ਼ ਅੱਲਾਹ ਉੱਤੇ ਹੀ ਭਰੋਸਾ ਰੱਖਣ ਅਤੇ ਦਿਲ ਨੂੰ ਉਸੇ ਨਾਲ ਜੋੜੇ ਰੱਖਣ ਦਾ ਹੁਕਮ।

ਅਨੁਵਾਦ ਦਿਖਾਓਣਾ

58 ਭਾਸ਼ਾ
EN English الإنجليزية
UR اردو الأوردية
ES Español الإسبانية
ID Indonesia الإندونيسية
UG ئۇيغۇرچە الأيغورية
BN বাংলা البنغالية
TR Türkçe التركية
RU Русский الروسية
BS Bosanski البوسنية
SI සිංහල السنهالية
HI हिन्दी الهندية
ZH 中文 الصينية
FA فارسی الفارسية
VI Tiếng Việt الفيتنامية
TL Tagalog تجالوج
KU Kurdî الكردية
HA Hausa الهوسا
PT Português البرتغالية
ML മലയാളം المليالم
TE తెలుగు التلغو
SW Kiswahili السواحيلية
TA தமிழ் التاميلية
MY မြန်မာ البورمية
TH ไทย التايلندية
DE Deutsch الألمانية
PS پښتو بشتو
AS অসমীয়া الأسامية
SQ Shqip الألبانية
SV Svenska السويدية
AM አማርኛ الأمهرية
NL Nederlands الهولندية
GU ગુજરાતી الغوجاراتية
KY Кыргызча القيرقيزية
NE नेपाली النيبالية
YO Yorùbá اليوروبا
LT Lietuvių الليتوانية
PRS دری الدرية
SR Српски الصربية
SO Soomaali الصومالية
TG тоҷикӣ الطاجيكية
RW Kinyarwanda الكينياروندا
RO Română الرومانية
HU Magyar المجرية
CS Čeština التشيكية
MOS Moore الموري
MG Malagasy المالاجاشية
OM Oromoo الأورومو
KN ಕನ್ನಡ الكانادا
WO Wolof الولوف
AZ Azərbaycan الأذربيجانية
UZ O‘zbek الأوزبكية
UK Українська الأوكرانية
KA ქართული الجورجية
MK Македонски المقدونية
KM ភាសាខ្មែរ الخميرية
BM Bambara البامبارية
MR मराठी الماراثية
KMR Kurmancî الكرمنجية