عَنْ أَبي مَسْعُودٍ رضي الله عنه قَالَ: قَالَ النَّبِيُّ صَلَّى اللهُ عَلَيْهِ وَسَلَّمَ:
«إِنَّ مِمَّا أَدْرَكَ النَّاسُ مِنْ كَلاَمِ النُّبُوَّةِ الأُولَى: إِذَا لَمْ تَسْتَحْيِ فَاصْنَعْ مَا شِئْتَ».
المزيد
ਅਬੁ-ਮਸਉਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਪਹਿਲੇ ਨਬੀਆਂ ਦੀ ਬਾਣੀਆਂ ਵਿੱਚੋਂ ਜੋ ਗੱਲਾਂ ਲੋਕਾਂ ਨੂੰ ਮਿਲੀਆਂ, ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਤੇਰੇ ਵਿੱਚ ਸ਼ਰਮ ਤੇ ਹਯਾ (ਸੰਗ) ਨਾ ਰਹੇ, ਤੂੰ ਜੋ ਚਾਹੇ ਉਹ ਕਰ।"