عَن أَبِي سَعِيدٍ الْخُدْرِيِّ رضي الله عنه أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«لَا يَنْظُرُ الرَّجُلُ إِلَى عَوْرَةِ الرَّجُلِ، وَلَا الْمَرْأَةُ إِلَى عَوْرَةِ الْمَرْأَةِ، وَلَا يُفْضِي الرَّجُلُ إِلَى الرَّجُلِ فِي ثَوْبٍ وَاحِدٍ، وَلَا تُفْضِي الْمَرْأَةُ إِلَى الْمَرْأَةِ فِي الثَّوْبِ الْوَاحِدِ».
المزيد
ਅਬੁ-ਸਈਦ ਖੁਦਰੀ (ਰਜ਼ੀਅਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਇੱਕ ਮਰਦ ਦੂਜੇ ਮਰਦ ਦੇ ਗੁਪਤ-ਅੰਗ ਨੂੰ ਨਾ ਵੇਖੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਦੇ ਗੁਪਤ-ਅੰਗ ਨੂੰ ਵੇਖੇ। ਇੱਕ ਮਰਦ ਦੂਜੇ ਮਰਦ ਨਾਲ ਇੱਕੋ ਕੱਪੜੇ ਵਿੱਚ ਨਾ ਲੇਟੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਨਾਲ ਇੱਕੋ ਕੱਪੜੇ ਵਿੱਚ ਲੇਟੇ।"