عَنْ أَبِي أَيُّوبَ الأَنْصَارِيِّ رضي الله عنه أَنَّ النَّبِيَّ صَلَّى اللهُ عَلَيْهِ وَسَلَّمَ قَالَ:
«إِذَا أَتَيْتُمُ الغَائِطَ فَلاَ تَسْتَقْبِلُوا القِبْلَةَ، وَلاَ تَسْتَدْبِرُوهَا وَلَكِنْ شَرِّقُوا أَوْ غَرِّبُوا» قَالَ أَبُو أَيُّوبَ: فَقَدِمْنَا الشَّأْمَ فَوَجَدْنَا مَرَاحِيضَ بُنِيَتْ قِبَلَ القِبْلَةِ فَنَنْحَرِفُ، وَنَسْتَغْفِرُ اللَّهَ تَعَالَى.
المزيد
ਅਬੁ ਅੱਯੂਬ ਅਨਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਜਦੋਂ ਤੁਸੀਂ ਸ਼ੌਚ ਲਈ ਜਾਵੋ, ਤਾਂ ਪਿਸ਼ਾਬ-ਪਖਾਨਾ ਕਰਨ ਵੇਲੇ ਨਾ ਕਿਬਲਾ ਵੱਲ ਰੁਖ ਕਰੋ ਅਤੇ ਨਾ ਉਸ ਵੱਲ ਪਿੱਠ ਕਰੋ। ਸਗੋਂ ਪੂਰਬ ਜਾਂ ਪੱਛਮ ਵੱਲ ਮੂੰਹ ਕਰ ਲਵੋ।» ਅਬੁ ਅੱਯੂਬ (ਰ.) ਕਹਿੰਦੇ ਹਨ ਕਿ ਜਦੋਂ ਅਸੀਂ ਸ਼ਾਮ (ਸੀਰੀਆ) ਆਏ, ਤਾਂ ਵੇਖਿਆ ਕਿ ਸ਼ੌਚਾਲੇ (ਬਾਥਰੂਮ) ਕਾਬਾ ਦੀ ਦਿਸ਼ਾ ਵਿੱਚ ਬਣੇ ਹੋਏ ਹਨ। ਸੋ, ਅਸੀਂ (ਜਦੋਂ ਵੀ ਪਖਾਨੇ ਲਈ ਜਾਂਦੇ, ਤਾਂ) ਕਾਬਾ ਦੀ ਦਿਸ਼ਾ ਤੋਂ ਟੇਢੇ ਹੋ ਕੇ ਬੈਠਦੇ ਅਤੇ ਅੱਲਾਹ ਤਆਲਾ ਤੋਂ ਮਾਫ਼ੀ ਮੰਗਿਆ ਕਰਦੇ।