ਵਰਗੀਕਰਨ: The Creed . Belief in the Divine Decree and Fate .

عَنْ مَطَرِ بْنِ عُكَامِسٍ رضي الله عنه قَالَ: قَالَ رَسُولُ اللهِ صَلَّى اللَّهُ عَلَيْهِ وَسَلَّمَ:
«إِذَا قَضَى اللَّهُ لِعَبْدٍ أَنْ يَمُوتَ بِأَرْضٍ جَعَلَ لَهُ إِلَيْهَا حَاجَةً».

[صحيح] - [رواه الترمذي] - [سنن الترمذي: 2146]
المزيــد ...

ਮਤਰ ਬਿਨ ਉਕਾਮਿਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜਦੋਂ ਅੱਲਾਹ ਕਿਸੇ ਬੰਦੇ ਬਾਰੇ ਨਿਸ਼ਚੇ ਕਰ ਲੈਂਦਾ ਹੈ ਕਿ ਉਹ ਕਿਸ ਥਾਂ 'ਤੇ ਮਰੇਗਾ, ਤਾਂ ਉਸ ਲਈ ਉਸ ਥਾਂ 'ਤੇ ਜਾਣ ਦਾ ਕੋਈ ਕਾਰਨ ਪੈਦਾ ਕਰ ਦਿੰਦਾ ਹੈ।"

[صحيح] - [رواه الترمذي] - [سنن الترمذي - 2146]

ਵਿਆਖਿਆ

ਅੱਲਾਹ ਦੇ ਨਬੀ ﷺ ਇਸ ਹਦੀਸ ਵਿੱਚ ਦੱਸਦੇ ਹਨ ਕਿ ਅੱਲਾਹ ਤਆਲਾ ਜਦੋਂ ਕਿਸੇ ਬੰਦੇ ਲਈ ਇਹ ਨਿਸ਼ਚੇ (ਤੈਅ) ਕਰ ਲੈਂਦਾ ਹੈ ਕਿ ਉਸ ਦੀ ਮੌਤ ਕਿਸੇ ਵਿਸ਼ੇਸ਼ ਥਾਂ 'ਤੇ ਹੋਵੇਗੀ, ਲੇਕਿਨ ਉਹ ਉਸ ਥਾਂ 'ਤੇ ਮੌਜੂਦ ਨਹੀਂ ਹੁੰਦਾ; ਤਾਂ ਅੱਲਾਹ ਉਸ ਥਾਂ 'ਤੇ ਉਸ ਲਈ ਕੋਈ ਜ਼ਰੂਰਤ (ਕਾਰਨ) ਰੱਖ ਦਿੰਦਾ ਹੈ, ਤਾਂ ਜੋ ਉਹ ਉਸ ਥਾਂ 'ਤੇ ਪਹੁੰਚੇ ਅਤੇ ਉੱਥੇ ਉਸ ਦੀ ਰੂਹ ਕਾਬੂ ਕਰ ਲਈ ਜਾਵੇ (ਭਾਵ ਮੌਤ ਆ ਜਾਵੇ)

ਹਦੀਸ ਦੇ ਫਾਇਦੇ ਵਿੱਚੋਂ

  1. ਇਹ ਹਦੀਸ ਕੁਰਾਨ ਵਿੱਚ ਆਏ ਅੱਲਾਹ ਤਆਲਾ ਦੇ ਇਸ ਫਰਮਾਨ ਦੀ ਪੁਸ਼ਟੀ ਕਰਦੀ ਹੈ: "ਨਾ ਕਿਸੇ ਨੂੰ ਇਹ ਪਤਾ ਹੈ ਕਿ ਕਿਸ ਧਰਤੀ ਉੱਤੇ ਉਸ ਨੂੰ ਮੌਤ ਆਵੇਗੀ।"
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ