عَنْ عَبْدِ اللَّهِ بْنِ عَمْرٍو رضي الله عنهما قَالَ: قالَ النَّبِيُّ صَلَّى اللهُ عَلَيْهِ وَسَلَّمَ:
«حَوْضِي مَسِيرَةُ شَهْرٍ، مَاؤُهُ أَبْيَضُ مِنَ اللَّبَنِ، وَرِيحُهُ أَطْيَبُ مِنَ المِسْكِ، وَكِيزَانُهُ كَنُجُومِ السَّمَاءِ، مَنْ شَرِبَ مِنْهَا فَلاَ يَظْمَأُ أَبَدًا».
المزيد
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਮੇਰਾ ਹੌਜ਼ (ਤਲਾਬ) ਇੰਨਾ ਵੱਡਾ ਹੋਵੇਗਾ ਕਿ ਉਸਨੂੰ ਪਾਰ ਕਰਨ ਲਈ ਇੱਕ ਮਹੀਨੇ ਦਾ ਸਮਾਂ ਲੱਗੇਗਾ। ਉਸ ਦਾ ਪਾਣੀ ਦੁੱਧ ਤੋਂ ਜ਼ਿਆਦਾ ਸਫ਼ੈਦ ਹੋਵੇਗਾ, ਉਸ ਦੀ ਖੁਸ਼ਬੂ ਕਸਤੂਰੀ ਤੋਂ ਵੱਧ ਸੋਹਣੀ ਹੋਵੇਗੀ ਅਤੇ ਉਸ ਦੇ ਪਿਆਲੇ ਆਸਮਾਨ ਦੇ ਤਾਰਿਆਂ ਵਾਂਗ ਹੋਵਣਗੇ। ਜੋ ਕੋਈ ਵੀ ਉਸ ਪਾਣੀ ਪੀ ਲਵੇਗਾ, ਉਹ ਕਦੀ ਪਿਆਸਾ ਨਹੀਂ ਰਹੇਗਾ।"