عَنْ عُبَادَةَ بْنِ الصَّامِتِ رضي الله عنه أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«لَا صَلَاةَ لِمَنْ لَمْ يَقْرَأْ بِفَاتِحَةِ الكِتَابِ».
[صحيح] - [متفق عليه] - [صحيح البخاري: 756]
المزيــد ...
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫ਼ਰਮਾਇਆ:
«ਉਸ ਵਿਅਕਤੀ ਦੀ ਨਮਾਜ਼ ਨਹੀਂ ਹੁੰਦੀ, ਜੋ ਸੂਰਤ ਫਾਤਿਹਾ ਨਹੀਂ ਪੜ੍ਹਦਾ।»
[صحيح] - [متفق عليه] - [صحيح البخاري - 756]
ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਸੂਰਤ ਫਾਤਿਹਾ ਪੜ੍ਹੇ ਬਗੈਰ ਨਮਾਜ਼ ਸਹੀ ਨਹੀਂ ਹੁੰਦੀ। ਹਰ ਰਕਆਤ ਵਿੱਚ ਸੂਰਤ ਫਾਤਿਹਾ ਪੜ੍ਹਨਾ ਨਮਾਜ਼ ਦਾ ਇੱਕ ਰੁਕਨ (ਥੰਮ੍ਹ) ਹੈ।