عَنْ أَبِي عَبْسٍ عَبْدُ الرَّحْمَنِ بْنِ جَبْرٍ رضي الله عنه أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«مَا اغْبَرَّتْ قَدَمَا عَبْدٍ فِي سَبِيلِ اللَّهِ فَتَمَسَّهُ النَّارُ».
[صحيح] - [رواه البخاري] - [صحيح البخاري: 2811]
المزيــد ...
ਅਬੀ ਅਬਸ ਅਬਦੁਰ ਰਹਮਾਨ ਬਿਨ ਜਬਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
"ਜੋ ਬੰਦਾ ਅੱਲਾਹ ਦੀ ਰਾਹ ਵਿੱਚ ਚੱਲਣ ਕਾਰਨ ਜਿਸ ਦੇ ਪੈਰ ਧੂੜ ਨਾਲ ਭਰ ਜਾਂਦੇ ਹਨ, ਉਸ ਨੂੰ ਅੱਗ ਛੂ ਨਹੀਂ ਸਕੇਗੀ।"
[صحيح] - [رواه البخاري] - [صحيح البخاري - 2811]
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਖ਼ੁਸ਼ਖ਼ਬਰੀ ਦਿੱਤੀ ਕਿ ਜੋ ਬੰਦਾ ਅੱਲਾਹ ਦੀ ਰਾਹ ਵਿੱਚ ਜਿਹਾਦ ਕਰਦਿਆਂ ਜਿਸ ਦੇ ਪੈਰਾਂ ਨੂੰ ਧੂੜ ਲੱਗ ਜਾਂਦੀ ਹੈ, ਉਸ ਨੂੰ ਦੋਜ਼ਖ਼ ਦੀ ਅੱਗ ਛੂ ਨਹੀਂ ਸਕੇਗੀ।