عَنِ ابْنِ عُمَرَ رضي الله عنهما:
عَنِ النَّبِيِّ صَلَّى اللهُ عَلَيْهِ وَسَلَّمَ أَنَّهُ نَهَى عَنِ النَّذْرِ، وَقَالَ: «إِنَّهُ لَا يَأْتِي بِخَيْرٍ، وَإِنَّمَا يُسْتَخْرَجُ بِهِ مِنَ الْبَخِيلِ».
المزيد
ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਨੇ ਮੰਨਤ ਮੰਨਣ (ਸੁੱਖ ਸੁੱਖਣ) ਤੋਂ ਮਨਾਹ ਕੀਤਾ ਅਤੇ ਫਰਮਾਇਆ: "ਮੰਨਤ ਕੋਈ ਭਲਾਈ ਨਹੀਂ ਲਿਆਉਂਦੀ। ਇਸ ਨਾਲ ਤਾਂ ਕੇਵਲ ਕੰਜੂਸ ਦਾ ਧਨ ਕਢਿਆ ਜਾਂਦਾ ਹੈ।"