عَنْ أَبِي هُرَيْرَةَ رضي الله عنه عَنِ النَّبِيِّ صَلَّى اللهُ عَلَيْهِ وَسَلَّمَ قَالَ:
«لاَ تَقُومُ السَّاعَةُ حَتَّى يَمُرَّ الرَّجُلُ بِقَبْرِ الرَّجُلِ فَيَقُولُ: يَا لَيْتَنِي مَكَانَهُ».
المزيد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਇਸ ਤਰ੍ਹਾਂ ਦੇ ਹਲਾਤ ਨਾ ਪੈਦਾ ਹੋ ਜਾਣ ਕਿ ਇੱਕ ਵਿਅਕਤੀ ਕਿਸੇ ਕਬਰ ਦੇ ਕੋਲੋਂ ਲੰਘੇ ਅਤੇ ਆਖੇ ਕਿ ਹਾਏ ਕਾਸ਼! ਇਸ ਥਾਂ 'ਤੇ ਮੈਂ ਹੁੰਦਾ!»