عَنْ مَعْقِلِ بْنِ يَسَارٍ رضي الله عنه أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«الْعِبَادَةُ فِي الْهَرْجِ كَهِجْرَةٍ إِلَيَّ».
المزيد
ਹਜ਼ਰਤ ਮੱਕੀਲ ਬਨ ਯਸਾਰ (ਰਜ਼ੀਅੱਲਾਹੁ ਅਨਹੁ) ਤੋਂ ਰਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
«ਮੁਸ਼ਕਲ ਸਮੇਂ ਵਿੱਚ ਇਬਾਦਤ ਮੇਰੇ ਵਲ ਹਿਜ਼ਰਤ (ਮੁਹਾਜਿਰਤ) ਦੇ ਬਰਾਬਰ ਹੈ।»