عَنْ أَبِي هُرَيْرَةَ رَضِيَ اللَّهُ عَنْهُ قَالَ: قَالَ رَسُولُ اللَّهِ صَلَّى اللهُ عَلَيْهِ وَسَلَّمَ:
«أَلاَ أُحَدِّثُكُمْ حَدِيثًا عَنِ الدَّجَّالِ، مَا حَدَّثَ بِهِ نَبِيٌّ قَوْمَهُ؟ إِنَّهُ أَعْوَرُ، وَإِنَّهُ يَجِيءُ مَعَهُ بِمِثَالِ الجَنَّةِ وَالنَّارِ، فَالَّتِي يَقُولُ إِنَّهَا الجَنَّةُ هِيَ النَّارُ، وَإِنِّي أُنْذِرُكُمْ كَمَا أَنْذَرَ بِهِ نُوحٌ قَوْمَهُ».
المزيد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਕੀ ਮੈਂ ਤੁਹਾਨੂੰ ਦੱਜਾਲ ਦੇ ਬਾਰੇ ਇੱਕ ਅਜਿਹੀ ਗੱਲ ਨਾ ਦੱਸਾਂ, ਜੋ ਕਿਸੇ ਨਬੀ ਨੇ ਆਪਣੀ ਕੌਮ ਨੂੰ ਨਹੀਂ ਦੱਸੀ? ਉਹ ਕਾਣਾ ਹੋਵੇਗਾ ਅਤੇ ਆਪਣੇ ਨਾਲ ਜੰਨਤ ਤੇ ਜਹੰਨਮ ਵਰਗੀਆਂ ਚੀਜ਼ਾਂ ਲਿਆਵੇਗਾ। ਜਿਸਨੂੰ ਉਹ ਜੰਨਤ ਕਹੇਗਾ, ਅਸਲ ਵਿੱਚ ਉਹੀ ਜਹੰਨਮ ਹੋਵੇਗੀ। ਮੈਂ ਤੁਹਾਨੂੰ ਇਸ ਬਾਰੇ ਉਸੇ ਤਰ੍ਹਾਂ ਖ਼ਬਰਦਾਰ ਕਰ ਰਿਹਾ ਹਾਂ, ਜਿਸ ਤਰ੍ਹਾਂ ਨੂਹ (ਅਲੈਹਿੱਸਲਾਮ) ਨੇ ਆਪਣੀ ਕੌਮ ਨੂੰ ਖ਼ਬਰਦਾਰ ਕੀਤਾ ਸੀ।"