عن أبي هريرة رضي الله عنه عن رسول الله صلى الله عليه وسلم قال:
«مَا نَقَصَتْ صَدَقَةٌ مِنْ مَالٍ، وَمَا زَادَ اللهُ عَبْدًا بِعَفْوٍ إِلَّا عِزًّا، وَمَا تَوَاضَعَ أَحَدٌ لِلهِ إِلَّا رَفَعَهُ اللهُ».
المزيد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਸਦਕਾ ਦੇਣ ਨਾਲ ਮਾਲ ਨਹੀਂ ਘੱਟਦਾ, ਬੰਦੇ ਨੂੰ ਮਾਫ ਕਰਨ ਨਾਲ ਅੱਲਾਹ ਮਾਫ ਕਰਨ ਵਾਲੇ ਦੇ ਆਦਰ-ਸਤਿਕਾਰ ਨੂੰ ਹੋਰ ਵਧਾ ਦਿੰਦਾ ਹੈ ਅਤੇ ਜੋ ਵਿਅਕਤੀ ਅੱਲਾਹ ਲਈ ਨਿਮਰਤਾ ਧਾਰਨ ਕਰਦਾ ਹੈ, ਅੱਲਾਹ ਉਸਦਾ ਦਰਜਾ ਉੱਚਾ ਕਰ ਦਿੰਦਾ ਹੈ।"