عَنْ جَابِرٍ رضي الله عنه قَالَ: سَمِعْتُ النَّبِيَّ صَلَّى اللهُ عَلَيْهِ وَسَلَّمَ قَبْلَ وَفَاتِهِ بِثَلَاثٍ يَقُولُ:
«لَا يَمُوتَنَّ أَحَدُكُمْ إِلَّا وَهُوَ يُحْسِنُ بِاللهِ الظَّنَّ».
المزيد
ਜਾਬਿਰ ਰਜ਼ੀਅੱਲਾਹੁ ਅਨਹੁ ਨੇ ਕਿਹਾ: ਮੈਂ ਨਬੀ ﷺ ਨੂੰ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਤਿੰਨ ਗੱਲਾਂ ਕਹਿੰਦੇ ਸੁਣਿਆ।"
"ਤੁਹਾਡੇ ਵਿਚੋਂ ਕੋਈ ਵੀ ਇਸ ਦੁਨਿਆ ਤੋਂ ਨਹੀਂ ਜਾਵੇਗਾ, ਜਦੋਂ ਤਕਿ ਉਹ ਅੱਲਾਹ ਬਾਰੇ ਚੰਗਾ ਖਿਆਲ ਨਾ ਰੱਖੇ।"