عَنْ عَائِشَةَ رضي الله عنها قَالَتْ:
كَانَ رَسُولُ اللَّهِ صَلَّى اللهُ عَلَيْهِ وَسَلَّمَ يَسْتَحِبُّ الْجَوَامِعَ مِنَ الدُّعَاءِ، وَيَدَعُ مَا سِوَى ذَلِكَ.
[صحيح] - [رواه أبو داود وأحمد] - [سنن أبي داود: 1482]
المزيــد ...
ਆਇਸ਼ਾ ਰਜ਼ੀਅੱਲਾਹੁ ਅੰਹਾ ਨੇ ਕਿਹਾ:
ਰਸੂਲﷺ ਦੋਹਰਾਏ ਹੋਏ ਅਤੇ ਸੰਖੇਪ ਦੁਆਵਾਂ ਨੂੰ ਪਸੰਦ ਕਰਦੇ ਸਨ ਅਤੇ ਲੰਬੀਆਂ ਦੁਆਵਾਂ ਨੂੰ ਛੱਡਦੇ ਸਨ।
[صحيح] - [رواه أبو داود وأحمد] - [سنن أبي داود - 1482]
ਨਬੀ ﷺ ਉਹਨਾਂ ਦੁਆਵਾਂ ਨੂੰ ਪਸੰਦ ਕਰਦੇ ਸਨ ਜੋ ਦੁਨਿਆ ਅਤੇ ਆਖਿਰਤ ਦੇ ਭਲੇ ਨੂੰ ਇਕੱਠੇ ਸਮੇਟਦੀਆਂ ਹਨ, ਜਿਨ੍ਹਾਂ ਦੇ ਅਲਫਾਜ਼ ਥੋੜੇ ਪਰ ਮਾਇਨੇ ਬਹੁਤ ਹੋਣ। ਇਹ ਦੁਆਵਾਂ ਅਲਲਾਹ ਦੀ ਸਿਫ਼ਤ ਅਤੇ ਸਲਾਹੀਅਤਾਂ ਨਾਲ ਭਰੀਆਂ ਹੁੰਦੀਆਂ ਹਨ ਅਤੇ ਉਹ ਹਰ ਕਿਸਮ ਦੀ ਗੈਰਜ਼ਰੂਰੀ ਗੱਲਾਂ ਨੂੰ ਛੱਡ ਦਿੰਦੇ ਸਨ।