عن أنس رضي الله عنه، قال:
قال رسول الله صلى الله عليه وسلم لأبي بكر وعمر: «هذان سَيِّدا كُهُول أهل الجنة من الأوَّلِين والآخِرين إلا النبيِّين والمرسلين».
[صحيح] - [رواه الترمذي] - [سنن الترمذي: 3664]
المزيــد ...
ਹਜ਼ਰਤ ਅਨਸ ਰਜ਼ੀਅੱਲਾਹੁ ਅਨਹੁ ਨੇ ਕਿਹਾ:
ਰਸੂਲ ਅੱਲਾਹ ਸੱਲੱਲਾਹੂ ਅਲੈਹਿ ਵੱਸੱਲਮ ਨੇ ਅਬੂ ਬਕਰ ਅਤੇ ਉਮਰ ਨੂੰ ਕਿਹਾ:
"ਇਹ ਦੋਵੇਂ ਜੰਨਤ ਵਾਲਿਆਂ ਵਿੱਚ ਸਭ ਤੋਂ ਵੱਡੇ ਬਜ਼ੁਰਗ ਹਨ, ਪਹਿਲੇ ਅਤੇ ਆਖਰੀ ਲੋਕਾਂ ਵਿੱਚੋਂ, ਸਿਵਾਏ ਨਬੀਆਂ ਅਤੇ ਰਸੂਲਾਂ ਦੇ।"
[صحيح] - [رواه الترمذي] - [سنن الترمذي - 3664]
ਨਬੀ ਸੱਲੱਲਾਹੁ ਅਲੈਹਿ ਵੱਸੱਲਮ ਨੇ ਦੱਸਿਆ ਕਿ ਅਬੂ ਬਕਰ ਸਿੱਦੀਕ ਅਤੇ ਉਮਰ ਫਾਰੂਕ ਰਜ਼ੀਅੱਲਾਹੁ ਅਨਹੁਮਾ ਨਬੀਆਂ ਤੋਂ ਬਾਅਦ ਸਭ ਤੋਂ ਬੇਹਤਰ ਇਨਸਾਨ ਹਨ, ਅਤੇ ਨਬੀਆਂ ਅਤੇ ਰਸੂਲਾਂ ਤੋਂ ਬਾਅਦ ਜੰਨਤ ਵਿੱਚ ਸਭ ਤੋਂ ਵਧੀਆ ਦਾਖਲ ਹੋਣ ਵਾਲੇ ਹਨ।