Hadith List

ਤੁਸੀਂ ਅੱਲਾਹ ਤੋਂ ਡਰੋ, ਅਤੇ (ਆਪਣੇ ਹਾਕਿਮ ਦੀ) ਸੁਣੋ ਅਤੇ ਅਦਾਅਤ ਕਰੋ, ਚਾਹੇ ਉਹ ਹਬਸ਼ੀ ਗੁਲਾਮ ਹੀ ਹੋ।ਤੁਸੀਂ ਮੇਰੇ ਬਾਅਦ ਬਹੁਤ ਵੱਡੇ ਇਕ਼ਤਿਲਾਫ਼ ਵੇਖੋਗੇ,ਤਾਂ ਮੇਰੀ ਸੁੰਨਤ ਅਤੇ ਹਿਦਾਇਤਯਾਫ਼ਤਾ ਖ਼ੁਲਫ਼ਾ-ਏ-ਰਾਸ਼ਿਦੀਨ ਦੀ ਸੁੰਨਤ ਨੂੰ ਮਜ਼ਬੂਤੀ ਨਾਲ ਫੜੇ ਰਹਿਣਾ
عربي English Urdu
ਸਚਮੁੱਚ, ਜੇ ਅੱਲਾਹ ਤੇਰੇ ਰਾਹੀਂ ਇੱਕ ਵੀ ਆਦਮੀ ਨੂੰ ਹਿਦਾਇਤ ਦੇਵੇ, ਤਾਂ ਇਹ ਤੇਰੇ ਲਈ ਹਜ਼ਾਰਾਂ ਉੱਟਾਂ ਦੇ ਹੋਣ ਤੋਂ ਵਧੇਰੇ ਮੰਨਿਆ ਜਾਵੇਗਾ।
عربي English Urdu
ਰਸੂਲ ਅੱਲਾਹ ਸੱਲੱਲਾਹੂ ਅਲੈਹਿ ਵੱਸੱਲਮ ਨੇ ਅਬੂ ਬਕਰ ਅਤੇ ਉਮਰ ਨੂੰ ਕਿਹਾ: "ਇਹ ਦੋਵੇਂ ਜੰਨਤ ਵਾਲਿਆਂ ਵਿੱਚ ਸਭ ਤੋਂ ਵੱਡੇ ਬਜ਼ੁਰਗ ਹਨ, ਪਹਿਲੇ ਅਤੇ ਆਖਰੀ ਲੋਕਾਂ ਵਿੱਚੋਂ, ਸਿਵਾਏ ਨਬੀਆਂ ਅਤੇ ਰਸੂਲਾਂ ਦੇ।
عربي English Urdu