عن أبي سعيد الخدري رضي الله عنه قال: قال رسول الله صلى الله عليه وسلم:
«الحَسَن والحُسَيْن سَيِّدا شَباب أهْل الجنة».
[صحيح] - [رواه الترمذي وأحمد] - [سنن الترمذي: 3768]
المزيــد ...
ਅਬੂ ਸਅੀਦ ਅਲ-ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ: ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
(ਹਸਨ ਅਤੇ ਹੁਸੈਨ ਜੰਨਤ ਦੇ ਨੌਜਵਾਨਾਂ ਦੇ ਸਿਰਮੌਰੇ ਹਨ۔)
[صحيح] - [رواه الترمذي وأحمد] - [سنن الترمذي - 3768]
ਨਬੀ ﷺ ਨੇ ਦੱਸਿਆ ਕਿ ਉਸ ਦੇ ਦੋ ਨਾਤੇ, ਹਸਨ ਅਤੇ ਹੁਸੈਨ، ਜੋ ਅਲੀ ਬਿਨ ਅਬੀ ਤਾਲਿਬ ਅਤੇ ਫਾਤਿਮਾ ਬਿਨਤੀ ਨਬੀ ﷺ ਦੇ ਪੁੱਤਰ ਸਨ, ਰਜ਼ੀਅੱਲਾਹੁ ਅਨਹੁਮ, ਉਹ ਜੰਨਤ ਦੇ ਉਹਨਾਂ ਸਭ ਨੌਜਵਾਨਾਂ ਦੇ ਸੱਵੇ ਹਨ ਜੋ ਜਵਾਨੀ 'ਚ ਮਰ ਕੇ ਜੰਨਤ ਵਿੱਚ ਦਾਖ਼ਲ ਹੋਏ ਹਨ।