عَنْ وَابِصَةَ رضي الله عنه:
أَنَّ رَسُولَ اللهِ صَلَّى اللهُ عَلَيْهِ وَسَلَّمَ رَأَى رَجُلًا صَلَّى وَحْدَهُ خَلْفَ الصَّفِّ، فَأَمَرَهُ أَنْ يُعِيدَ صَلَاتَهُ.
المزيد
"ਵਾਬਿਸਾ" ਰਜ਼ੀਅੱਲਾਹੁ ਅਨਹੁ ਤੋਂ ਰਿਵਾਯਤ ਹੈ )
ਨਬੀ ﷺ ਨੇ ਦੇਖਿਆ ਕਿ ਇੱਕ ਬੰਦਾ ਕਤਾਰ ਦੇ ਪਿੱਛੇ ਅਕੇਲਾ ਨਮਾਜ਼ ਪੜ੍ਹ ਰਿਹਾ ਹੈ, ਤਾਂ ਉਸਨੂੰ ਹੁਕਮ ਦਿੱਤਾ ਕਿ ਆਪਣੀ ਨਮਾਜ਼ ਦੁਬਾਰਾ ਪੜ੍ਹੇ।