عَنْ عَبْدِ اللهِ بْنِ مَسْعُودٍ رَضيَ اللهُ عنهُ عَنِ النَّبِيِّ صَلَّى اللهُ عَلَيْهِ وَسَلَّمَ أَنَّهُ كَانَ يَقُولُ:
«اللهُمَّ إِنِّي أَسْأَلُكَ الْهُدَى وَالتُّقَى، وَالْعَفَافَ وَالْغِنَى».
المزيد
ਹਜ਼ਰਤ ਅਬਦੁੱਲਾਹ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਕਹਿੰਦੇ ਸਨ:
ਅੱਲਾਹੁਮਮਾ ਇੰਨੀ ਅਸਅਲੁਕਲ ਹੁਦਾਨ ਵੱਤੁਕਾ, ਵਲ-'ਅਫ਼ਾਫਾ ਵੱਲ-ਗ਼ਿਨਾ।
ਪੰਜਾਬੀ ਅਨਵਾਦ :ਹੇ ਅੱਲਾਹ! ਮੈਂ ਤੈਨੂੰ ਹਿਦਾਇਤ, ਪਰਹੇਜ਼ਗਾਰੀ, ਪਵਿੱਤਰਤਾ ਅਤੇ ਖੁਦ-ਮੁਖਤੀ ਮੰਗਦਾ ਹਾਂ।