عَنْ عُمَرَ رضي الله عنه قَالَ: قَالَ النَّبِيُّ صَلَّى اللهُ عَلَيْهِ وَسَلَّمَ:
«مَنْ لَبِسَ الحَرِيرَ فِي الدُّنْيَا لَمْ يَلْبَسْهُ فِي الآخِرَةِ».
[صحيح] - [متفق عليه] - [صحيح البخاري: 5834]
المزيــد ...
ਉਮਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
"ਜਿਸ ਨੇ ਦੁਨਿਆ ਵਿੱਚ ਰੇਸ਼ਮ ਪਹਿਨਿਆ, ਉਹ ਆਖਿਰਤ ਵਿੱਚ ਇਸਨੂੰ ਨਹੀਂ ਪਹਿਨੇਗਾ।"
[صحيح] - [متفق عليه] - [صحيح البخاري - 5834]
ਨਬੀ ﷺ ਨੇ ਵਾਜ਼ਿਹ ਕੀਤਾ ਕਿ ਜੇ ਕੋਈ ਮਰਦ ਦੁਨਿਆ ਵਿੱਚ ਰੇਸ਼ਮ ਪਹਿਨੇ ਅਤੇ ਤੌਬਾ ਨਾ ਕਰੇ, ਤਾਂ ਸਜ਼ਾ ਵਜੋਂ ਉਹ ਆਖ਼ਰਤ ਵਿੱਚ ਰੇਸ਼ਮ ਨਹੀਂ ਪਹਿਨੇਗਾ।