عَنْ عَائِشَةَ أُمِّ المؤْمِنينَ رَضِيَ اللهُ عَنْهَا:
كَانَ رَسُولُ اللهِ صَلَّى اللهُ عَلَيْهِ وَسَلَّمَ يَجْتَهِدُ فِي الْعَشْرِ الْأَوَاخِرِ مَا لَا يَجْتَهِدُ فِي غَيْرِهِ.
المزيد
ਹਜ਼ਰਤ ਆਇਸ਼ਾ, ਮੋਮਿਨਾਂ ਦੀ ਮਾਤਾ (ਰਜ਼ੀਅੱਲਾਹੁ ਅਨਹਾ) ਨੇ ਕਿਹਾ:
"ਰਸੂਲ ਅੱਲਾਹ ﷺ ਆਖਰੀ ਦੱਸ ਰਾਤਾਂ ਵਿੱਚ ਇਤਨੀ ਕੋਸ਼ਿਸ਼ ਕਰਦੇ ਸਨ ਜਿੰਨੀ ਹੋਰ ਦਿਨਾਂ ਵਿੱਚ ਨਹੀਂ ਕਰਦੇ ਸਨ।"