عَنِ ابْنِ عُمَرَ رَضِيَ اللَّهُ عَنْهُمَا:
أَنَّ رِجَالًا مِنْ أَصْحَابِ النَّبِيِّ صَلَّى اللهُ عَلَيْهِ وَسَلَّمَ أُرُوا لَيْلَةَ القَدْرِ فِي المَنَامِ فِي السَّبْعِ الأَوَاخِرِ، فَقَالَ رَسُولُ اللَّهِ صَلَّى اللهُ عَلَيْهِ وَسَلَّمَ: «أَرَى رُؤْيَاكُمْ قَدْ تَوَاطَأَتْ فِي السَّبْعِ الأَوَاخِرِ، فَمَنْ كَانَ مُتَحَرِّيهَا فَلْيَتَحَرَّهَا فِي السَّبْعِ الأَوَاخِرِ».
المزيد
ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਵਾਇਤ ਹੈ ਕਿ:
ਨਬੀ ﷺ ਦੇ ਕੁਝ ਸਹਾਬਿਆਂ ਨੂੰ ਰਮਜ਼ਾਨ ਦੇ ਆਖ਼ਰੀ ਸੱਤ ਦਿਨਾਂ ਵਿੱਚ ਲੈਲਤੁਲ-ਕਦਰ ਦੇ ਸੁਪਨੇ ਆਏ। ਇਸ 'ਤੇ ਰਸੂਲੁੱਲਾਹ ﷺ ਨੇ ਫਰਮਾਇਆ:«
"ਮੈਂ ਦੇਖਦਾ ਹਾਂ ਕਿ ਤੁਹਾਡੇ ਸੁਪਨੇ ਆਖ਼ਰੀ ਸੱਤ ਰਾਤਾਂ ਵਿੱਚ ਮਿਲਦੇ ਹਨ, ਇਸ ਲਈ ਜੋ ਕੋਈ ਇਸ ਦੀ ਤਲਾਸ਼ ਕਰੇ, ਉਹ ਇਸ ਨੂੰ ਆਖ਼ਰੀ ਸੱਤ ਰਾਤਾਂ ਵਿੱਚ ਲੱਭੇ।"