عَنْ أَبِي هُرَيْرَةَ رَضِيَ اللَّهُ عَنْهُ عَنِ النَّبِيِّ صَلَّى اللهُ عَلَيْهِ وَسَلَّمَ قَالَ:
«مَا أَسْفَلَ مِنَ الكَعْبَيْنِ مِنَ الإِزَارِ فَفِي النَّارِ».
[صحيح] - [رواه البخاري] - [صحيح البخاري: 5787]
المزيــد ...
ਅਰਥਾਤ: ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਹ ਨਬੀ ਕਰੀਮ ﷺ ਨੂੰ ਫਰਮਾਉਂਦੇ ਹੋਏ ਸੁਣੇ..
ਜੋ ਓੜਨਾ (ਇਜ਼ਾਰ) ਐੜਿਆਂ ਤੋਂ ਹੇਠਾਂ ਹੋਵੇ, ਉਹ ਜਹੰਨਮ ਵਿੱਚ ਹੈ।
[صحيح] - [رواه البخاري] - [صحيح البخاري - 5787]
ਨਬੀ ﷺ ਨੇ ਮਰਦਾਂ ਨੂੰ ਚੇਤਾਇਆ ਕਿ ਆਪਣੇ ਸਰੀਰ ਦੇ ਹੇਠਲੇ ਹਿੱਸੇ ਨੂੰ ਢਕਣ ਵਾਲਾ ਕਪੜਾ, ਪੈਂਟ ਜਾਂ ਹੋਰ ਕਿਸੇ ਚੀਜ਼ ਨੂੰ ਐੜਿਆਂ ਤੋਂ ਹੇਠਾਂ ਨਾ ਲਟਕਾਓ। ਜਿਸਦਾ ਓੜਨਾ ਐੜਿਆਂ ਤੋਂ ਹੇਠਾਂ ਹੋਵੇ, ਉਹ ਜਹੰਨਮ ਵਿੱਚ ਹੈ, ਇਸ ਕੰਮ ਦੀ ਸਜ਼ਾ ਵਜੋਂ।