عَنْ أَبِي هُرَيْرَةَ رضي الله عنه أَنَّ رَسُولَ اللهِ صلَّى الله عليه وسلم قال:
«ما مِنْ أحَدٍ يُسلِّمُ علي إلا ردَّ اللهُ عليَّ رُوحي حتى أردَّ عليه السَّلامَ».
المزيد
ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅਨਹਾਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜੋ ਕੋਈ ਮੈਨੂੰ ਸਲਾਮ ਕਰਦਾ ਹੈ, ਅੱਲਾਹ ਮੇਰੀ ਰੂਹ ਵਾਪਸ ਲੌਟਾ ਦਿੰਦਾ ਹੈ ਤਾਂ ਕਿ ਮੈਂ ਉਸ ਦੇ ਸਲਾਮ ਦਾ ਜਵਾਬ ਦੇ ਸਕਾਂ।"