عَنْ أَبِي هُرَيْرَةَ رضي الله عنه:
أَنَّ رَسُولَ اللهِ صَلَّى اللهُ عَلَيْهِ وَسَلَّمَ كَانَ يَقُولُ فِي سُجُودِهِ: «اللهُمَّ اغْفِرْ لِي ذَنْبِي كُلَّهُ دِقَّهُ، وَجِلَّهُ، وَأَوَّلَهُ وَآخِرَهُ وَعَلَانِيَتَهُ وَسِرَّهُ».
[صحيح] - [رواه مسلم] - [صحيح مسلم: 483]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ —
ਹਜ਼ਰਤ ਰਸੂਲੁੱਲ੍ਹਾ (ਸੱਲੱਲਾਹੁ ਅਲੈਹਿ ਵ ਸੱਲਮ) ਆਪਣੇ ਸਜਦੇ ਵਿੱਚ ਇਹ ਦੁਆ ਕੀਤਾ ਕਰਦੇ ਸਨ: "ਅੱਲਾਹੁੱਮਮਾਗਫਿਰਲੀ ਜ਼ੰਬੀ ਕੁੱਲਲਾਹੁ, ਦਿੱਕਹੁ, ਵ ਜਿੱਲਲਾਹੁ, ਵ ਅੱਵਵਲਹੁ ਵ ਆਖ਼ਿਰਹੁ, ਵ ਅਲਾਨੀਯਤਹੁ ਵ ਸਿਰ੍ਰਹੁ।"
"ਹੇ ਅੱਲਾਹ! ਮੇਰੇ ਸਾਰੇ ਗੁਨਾਹ ਮਾਫ਼ ਕਰ ਦੇ—ਛੋਟੇ ਵੀ, ਵੱਡੇ ਵੀ, ਪਹਿਲੇ ਵੀ, ਅਖੀਰਲੇ ਵੀ, ਜਿਹੜੇ ਖੁੱਲ੍ਹੇ ਹੋਏ ਹਨ ਅਤੇ ਜਿਹੜੇ ਲੁਕੇ ਹੋਏ ਹਨ।"
[صحيح] - [رواه مسلم] - [صحيح مسلم - 483]
"ਨਬੀ ਕਰੀਮ (ਸੱਲੱਲਾਹੁ ਅਲੈਹਿ ਵ ਸੱਲਮ) ਆਪਣੇ ਸਜਦੇ ਵਿੱਚ ਇਹ ਦੁਆ ਕਰਦੇ ਸਨ:" ਅੱਲਾਹੁਮ੍ਮਗ਼ਫ਼ਿਰ ਲੀ ਜ਼ੰਬੀ ਬਿਸਤ੍ਰਿਹਿ, ਵ ਅਂ ਤਕ਼ੀਯਨੀ ਤਾਬਿਅਤਹੁ; ਫ਼ਤਆਫੂ ਵ ਤਤਜਾਵਜ਼ ਵ ਤਸਫ਼ਹ, ਕੁੱਲਲਾਹੂ, ਆਅਨੀ: ਦਿੱਕਹੁ ਵ ਜਿੱਲਾਹੁ, ਵ ਅੱਵਵਲਹੁ ਵ ਆਖ਼ਿਰਹੁ, ਵ ਅਲਾਨੀਯਤਹੁ ਵ ਸਿਰ੍ਰਹੁ। "ਹੇ ਅੱਲਾਹ! ਮੇਰੇ ਗੁਨਾਹ ਮਾਫ਼ ਕਰ ਦੇ, ਉਨ੍ਹਾਂ ਨੂੰ ਢੱਕ ਦੇ, ਅਤੇ ਮੈਨੂੰ ਉਨ੍ਹਾਂ ਦੇ ਅੰਜਾਮ ਤੋਂ ਬਚਾ ਲੈ।ਤੂੰ ਮਾਫ਼ ਕਰ, ਦਰਗੁਜ਼ਰ ਕਰ ਅਤੇ ਮੁਆਫ਼ੀ ਦੇ।ਸਾਰੇ ਗੁਨਾਹ —ਛੋਟੇ ਵੀ ਅਤੇ ਵੱਡੇ ਵੀ,ਪਹਿਲੇ ਵੀ ਅਤੇ ਆਖ਼ਰੀ ਵੀ,ਜੋ ਸਭ ਦੇ ਸਾਹਮਣੇ ਹੋਏ ਅਤੇ ਜੋ ਲੁਕੇ ਹੋਏ ਹਨ —ਜਿਨ੍ਹਾਂ ਨੂੰ ਸਿਰਫ਼ ਤੂੰ ਹੀ ਜਾਣਦਾ ਹੈਂ, ਹੇ ਪਾਕ ਪਰਮਾਤਮਾ!"