عَنْ سَهْلِ بْنِ سَعْدٍ رَضِيَ اللهُ عَنْهُ أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«لَا يَزَالُ النَّاسُ بِخَيْرٍ مَا عَجَّلُوا الْفِطْرَ».
[صحيح] - [متفق عليه] - [صحيح مسلم: 1098]
المزيــد ...
ਸਹਲ ਬਿਨ ਸਅਦ (ਰਜ਼ੀਅੱਲਾਹੁ ਅੰਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ:
"ਲੋਕਾਂ ਵਿੱਚ ਭਲਾਈ ਕਾਇਮ ਰਹੇਗੀ ਜਦ ਤਕ ਉਹ ਅਫਤਾਰ ਕਰਣ ਵਿੱਚ ਜਲਦੀ ਕਰਦੇ ਰਹਿਣਗੇ।"
[صحيح] - [متفق عليه] - [صحيح مسلم - 1098]
ਨਬੀ ਕਰੀਮ ﷺ ਨੇ ਖ਼ਬਰ ਦਿੱਤੀ ਕਿ ਲੋਕ ਭਲਾਈ ਵਿੱਚ ਰਹਿਣਗੇ ਜਦ ਤਕ ਉਹ ਰੋਜ਼ੇ ਵਿੱਚ ਅਫਤਾਰ ਨੂੰ ਸੂਰਜ ਡੁੱਬਣ ਦੀ ਪੂਰੀ ਤਸਦੀਕ ਦੇ ਬਾਅਦ ਜਲਦੀ ਕਰਦੇ ਰਹਿਣਗੇ। ਇਹ ਸੁੰਨਤ ਦੀ ਪਾਬੰਦੀ ਅਤੇ ਉਸ ਦੀ ਹੱਦ ਤੇ ਠਹਿਰ ਜਾਣ ਦੀ ਨਿਸ਼ਾਨੀ ਹੈ।