عن ابن عمر رضي الله عنهما عن النبي صلى الله عليه وسلم قال:
«أحْفُوا الشَّوَارِبَ وأَعْفُوا اللِّحَى».
[صحيح] - [متفق عليه] - [صحيح مسلم: 259]
المزيــد ...
ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਮੂੰਛਾਂ ਨੂੰ ਤਰਾਸ਼ੋ (ਛੋਟਾ ਕਰੋ) ਅਤੇ ਦਾੜ੍ਹੀ ਨੂੰ ਵਧਾਓ।»
[صحيح] - [متفق عليه] - [صحيح مسلم - 259]
ਅੱਲਾਹ ਦੇ ਨਬੀ ﷺ ਹੁਕਮ ਦੇ ਰਹੇ ਹਨ ਕਿ ਮੂੰਛਾਂ ਦੇ ਵਾਲਾਂ ਨੂੰ ਉਨ੍ਹਾਂ ਦੀ ਹਾਲਤ 'ਤੇ ਛੱਡਿਆ ਨਾ ਜਾਵੇ, ਸਗੋਂ ਉਨ੍ਹਾਂ ਨੂੰ ਕੱਟਿਆ ਜਾਵੇ ਤੇ ਚੰਗੀ ਤਰ੍ਹਾਂ ਕੱਟਿਆ ਜਾਵੇ।
ਜਦੋਂ ਕਿ ਇਸ ਦੇ ਉਲਟ, ਦਾੜ੍ਹੀ ਨੂੰ ਵਧਾਉਣ ਤੇ ਖੁੱਲ੍ਹਾ ਛੱਡਣ ਦਾ ਹੁਕਮ ਦੇ ਰਹੇ ਹਨ।