عَنْ أَنَسِ بْنِ مَالِكٍ رَضيَ اللهُ عنهُ قَالَ:
وُقِّتَ لَنَا فِي قَصِّ الشَّارِبِ، وَتَقْلِيمِ الْأَظْفَارِ، وَنَتْفِ الْإِبِطِ، وَحَلْقِ الْعَانَةِ، أَلَّا نَتْرُكَ أَكْثَرَ مِنْ أَرْبَعِينَ لَيْلَةً.
[صحيح] - [رواه مسلم] - [صحيح مسلم: 258]
المزيــد ...
**ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:**
ਸਾਨੂੰ ਮੂੰਛਾਂ ਛਾਂਟਣ, ਨੱਖ ਕੱਟਣ, ਬਗਲਾਂ ਦੇ ਵਾਲ ਉਖਾੜਣ ਅਤੇ ਜੰਘ ਦੇ ਵਾਲ ਮੁੰਡਣ ਲਈ ਇਹ ਮਿਆਦ ਰੱਖੀ ਗਈ ਹੈ ਕਿ ਚਾਲੀ ਰਾਤਾਂ ਤੋਂ ਵੱਧ ਨਾ ਛੱਡੀ ਜਾਣ।
[صحيح] - [رواه مسلم] - [صحيح مسلم - 258]
ਨਬੀ ﷺ ਨੇ ਮਰਦ ਦੀ ਮੂੰਛ ਛਾਂਟਣ, ਹੱਥਾਂ ਤੇ ਪੈਰਾਂ ਦੇ ਨੱਖ ਕੱਟਣ, ਬਗਲਾਂ ਦੇ ਵਾਲ ਉਖਾੜਣ ਅਤੇ ਜੰਘ ਦੇ ਵਾਲ ਮੁੰਡਣ ਦੀ ਮਿਆਦ ਨਿਰਧਾਰਤ ਕੀਤੀ ਹੈ ਕਿ ਇਹਨਾਂ ਨੂੰ ਚਾਲੀ ਦਿਨਾਂ ਤੋਂ ਵੱਧ ਨਾ ਛੱਡਿਆ ਜਾਵੇ।