ਹਦੀਸ ਦੀ ਸੂਚੀ

ਪੰਜ ਚੀਜ਼ਾਂ (ਇਨਸਾਨੀ) ਫ਼ਿਤਰਤ (ਦਾ ਹਿੱਸਾ) ਹਨ: ਖਤਨਾ ਕਰਨਾ, ਧੁੰਨੀ ਤੋਂ ਨੀਚੇ ਦੇ ਵਾਲ ਕੱਟਣਾ, ਮੂੰਛਾਂ ਛੋਟੀਆਂ ਕਰਨਾ, ਨਹੁੰ ਕੱਟਣਾ ਅਤੇ ਕੱਛਾਂ ਦੇ ਵਾਲ ਪੁੱਟਣਾ।
عربي الإنجليزية الأوردية
ਮੂੰਛਾਂ ਨੂੰ ਤਰਾਸ਼ੋ (ਛੋਟਾ ਕਰੋ) ਅਤੇ ਦਾੜ੍ਹੀ ਨੂੰ ਵਧਾਓ।
عربي الإنجليزية الأوردية
ਮਿਸਵਾਕ (ਦਾਤਨ) ਮੂੰਹ ਨੂੰ ਸਾਫ ਕਰਨ ਵਾਲੀ ਅਤੇ ਰੱਬ ਨੂੰ ਖੁਸ਼ ਕਰਨ ਵਾਲੀ ਚੀਜ਼ ਹੈ।
عربي الإنجليزية الأوردية
ਨਬੀ ਕਰੀਮ ਸੱਲੱਲਾਹੁ ਅਲੈਹਿ ਵ ਸੱਲਮ ਰਾਤ ਨੂੰ ਜਦੋਂ ਉਠਦੇ, ਤਾਂ ਮਿਸਵਾਕ ਨਾਲ ਆਪਣੇ ਮੁੰਹ ਨੂੰ ਸਾਫ ਕਰਦੇ।
عربي الإنجليزية الأوردية
**ਮੈਂ ਆਈਸ਼ਾ ਰਜ਼ੀਅੱਲਾਹੁ ਅਨਹਾ ਸੇ ਪੁੱਛਿਆ: "ਨਬੀ ﷺ ਆਪਣੇ ਘਰ ਵਿੱਚ ਦਾਖਲ ਹੋਣ ਸਮੇਂ ਸਭ ਤੋਂ ਪਹਿਲਾਂ ਕੀ ਕਰਦੇ ਸਨ?" ਉਹਨਾਂ ਨੇ ਕਿਹਾ: "ਸਿਵਾਕ ਨਾਲ।"**
عربي الإنجليزية الأوردية
ਸਾਨੂੰ ਮੂੰਛਾਂ ਛਾਂਟਣ, ਨੱਖ ਕੱਟਣ, ਬਗਲਾਂ ਦੇ ਵਾਲ ਉਖਾੜਣ ਅਤੇ ਜੰਘ ਦੇ ਵਾਲ ਮੁੰਡਣ ਲਈ ਇਹ ਮਿਆਦ ਰੱਖੀ ਗਈ ਹੈ ਕਿ ਚਾਲੀ ਰਾਤਾਂ ਤੋਂ ਵੱਧ ਨਾ ਛੱਡੀ ਜਾਣ।
عربي الإنجليزية الإندونيسية