عَنْ عَائِشَةَ أُمِّ المؤْمنينَ رَضيَ اللهُ عنها قَالَت: قَالَ النَّبِيُّ صَلَّى اللهُ عَلَيْهِ وَسَلَّمَ:
«تُقْطَعُ اليَدُ فِي رُبُعِ دِينَارٍ فَصَاعِدًا».
[صحيح] - [متفق عليه] - [صحيح البخاري: 6789]
المزيــد ...
ਆਈਸ਼ਾ ਉਮੁਲ ਮੋਮੀਨਾਤ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
ਹੱਥ ਕੱਟਿਆ ਜਾਵੇਗਾ ਜੇ ਕੋਈ ਕਿਸੇ ਨੂੰ ¼ ਦਿਨਾਰ ਜਾਂ ਵੱਧ ਦੀ ਚੋਰੀ ਕਰੇ।
[صحيح] - [متفق عليه] - [صحيح البخاري - 6789]
ਨਬੀ ﷺ ਨੇ ਵਾਜ਼ਿਹ ਕੀਤਾ ਕਿ ਚੋਰੀ ਕਰਨ ਵਾਲੇ ਦਾ ਹੱਥ ਕੱਟਿਆ ਜਾਵੇਗਾ ਜੇ ਉਹ ¼ ਦਿਨਾਰ ਜਾਂ ਉਸ ਤੋਂ ਵੱਧ ਸੋਨੇ ਦੀ ਚੋਰੀ ਕਰੇ। ਇਹ ਮਾਤਰਾ ਤਕਰੀਬਨ 1.06 ਗ੍ਰਾਮ ਸੋਨੇ ਦੇ ਬਰਾਬਰ ਹੈ।