عَنِ ابْنِ عَبَّاسٍ رضي الله عنهما قَالَ:
تَوَضَّأَ النَّبِيُّ صَلَّى اللهُ عَلَيْهِ وَسَلَّمَ مَرَّةً مَرَّةً.
[صحيح] - [رواه البخاري] - [صحيح البخاري: 157]
المزيــد ...
ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਨੇ ਕਿਹਾ:
ਨਬੀ ਸੱਲੱਲਾਹੁ ਅਲੈਹਿ ਵਸੱਲਮ ਅੰਗਾਂ ਨੂੰ ਇਕ ਵਾਰੀ ਧੋਲੈਂਦੇ ਸਨ।
[صحيح] - [رواه البخاري] - [صحيح البخاري - 157]
ਨਬੀ ਸੱਲੱਲਾਹੁ ਅਲੈਹਿ ਵਸੱਲਮ ਕੁਝ ਵਾਰ ਜਦੋਂ ਵੁਦੂ ਕਰਦੇ ਸਨ ਤਾਂ ਵੁਦੂ ਦੇ ਹਰ ਹਿੱਸੇ ਨੂੰ ਇਕ ਵਾਰੀ ਧੋ ਲੈਂਦੇ ਸਨ। ਉਹ ਚਿਹਰਾ ਧੋਦੇ ਸਨ — ਜਿਸ ਵਿੱਚ ਮੂੰਹ ਧੋਣਾ ਅਤੇ ਨੱਕ ਵਿੱਚ ਪਾਣੀ ਫੂੰਕਣਾ ਵੀ ਸ਼ਾਮਲ ਹੈ — ਹੱਥਾਂ ਅਤੇ ਪੈਰਾਂ ਨੂੰ ਵੀ ਇਕ ਵਾਰੀ ਧੋ ਲੈਂਦੇ ਸਨ। ਇਹ ਵੁਦੂ ਦਾ ਜਰੂਰੀ ਮਿਆਰ ਹੈ।