عن أنس رضي الله عنه أن النبي صلى الله عليه وسلم قال:
«جَاهِدُوا المشركين بأموالكم وأنفسكم وألسنتكم».
المزيد
ਹਜ਼ਰਤ ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਤੁਸੀਂ ਆਪਣੇ ਧਨ-ਦੌਲਤ, ਆਪਣੀ ਜਾਨਾਂ ਅਤੇ ਆਪਣੀਆਂ ਜ਼ਬਾਨਾਂ ਨਾਲ ਮੁਸ਼ਰੀਕਾਂ ਦੇ ਖਿਲਾਫ ਜਿੱਦ ਕਰੋ।"