عَنْ أَبِي هُرَيْرَةَ رضي الله عنه قَالَ: قَالَ رَسُولُ اللَّهِ صَلَّى اللَّهُ عَلَيْهِ وَسَلَّمَ:
«أَكْثِرُوا ذِكْرَ هَادمِ اللَّذَّاتِ» يَعْنِي الْمَوْتَ.
[حسن] - [رواه الترمذي والنسائي وابن ماجه] - [سنن ابن ماجه: 4258]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਰਸੂਲੁੱਲਾਹ ﷺ ਨੇ ਫਰਮਾਇਆ:
"ਹਮੇਸ਼ਾ ਉਸਦੀ ਯਾਦ ਕਰੋ ਜੋ ਸਾਰੀਆਂ ਖੁਸ਼ੀਆਂ ਨੂੰ ਖਤਮ ਕਰ ਦੇਂਦਾ ਹੈ" – ਇਸਦਾ ਮਤਲਬ ਮੌਤ ਹੈ।
[حسن] - [رواه الترمذي والنسائي وابن ماجه] - [سنن ابن ماجه - 4258]
ਨਬੀ ﷺ ਨੇ ਮੌਤ ਦੀ ਬਹੁਤ ਯਾਦ ਕਰਨ ਦੀ ਪ੍ਰੇਰਨਾ ਦਿੱਤੀ, ਕਿਉਂਕਿ ਇਸ ਨਾਲ ਇਨਸਾਨ ਆਖ਼ਿਰਤ ਨੂੰ ਯਾਦ ਕਰਦਾ ਹੈ ਅਤੇ ਉਸਦੇ ਦਿਲ ਵਿੱਚ ਦੁਨੀਆਵੀ ਖੁਸ਼ੀਆਂ, ਖ਼ਾਸ ਕਰਕੇ ਹਲਾਲ ਤੋਂ ਬਾਹਰ ਦੀਆਂ ਚੀਜ਼ਾਂ ਲਈ ਮੋਹਬਤ ਘਟ ਜਾਂਦੀ ਹੈ।