عَنْ سَعْدِ بنِ أبي وَقَّاصٍ رَضيَ اللهُ عنه قَالَ:
كُنَّا عِنْدَ رَسُولِ اللهِ صَلَّى اللهُ عَلَيْهِ وَسَلَّمَ، فَقَالَ: «أَيَعْجِزُ أَحَدُكُمْ أَنْ يَكْسِبَ، كُلَّ يَوْمٍ أَلْفَ حَسَنَةٍ؟» فَسَأَلَهُ سَائِلٌ مِنْ جُلَسَائِهِ: كَيْفَ يَكْسِبُ أَحَدُنَا أَلْفَ حَسَنَةٍ؟ قَالَ: «يُسَبِّحُ مِائَةَ تَسْبِيحَةٍ، فَيُكْتَبُ لَهُ أَلْفُ حَسَنَةٍ، أَوْ يُحَطُّ عَنْهُ أَلْفُ خَطِيئَةٍ».
المزيد
ਸਅਦ ਬਿਨ ਅਬੀ ਵੱਕਾਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:
ਅਸੀਂ ਰਸੂਲੁੱਲਾਹ ﷺ ਦੇ ਨਾਲ ਬੈਠੇ ਸਾਂ, ਤਾ ਉਨ੍ਹਾਂ ﷺ ਨੇ ਫਰਮਾਇਆ:
"ਕੀ ਤੁਹਾਡੇ ਵਿੱਚੋਂ ਕੋਈ ਅਸਮਰਥ ਹੈ ਕਿ ਹਰ ਰੋਜ਼ ਹਜ਼ਾਰ ਸਵਾਬ ਹਾਸਲ ਕਰ ਸਕੇ?"ਇਸ 'ਤੇ ਉਸਦੇ ਸਾਥੀਆਂ ਵਿੱਚੋਂ ਇੱਕ ਨੇ ਪੁੱਛਿਆ:"ਅਸੀਂ ਹਜ਼ਾਰ ਸਵਾਬ ਕਿਵੇਂ ਹਾਸਲ ਕਰ ਸਕਦੇ ਹਾਂ?"ਉਨ੍ਹਾਂ ﷺ ਨੇ ਫਰਮਾਇਆ:"ਜੇ ਕੋਈ ਸੌ ਤਸਬੀਹ ਕਰੇ, ਤਾਂ ਉਸ ਲਈ ਹਜ਼ਾਰ ਸਵਾਬ ਲਿਖ ਦਿੱਤੇ ਜਾਂਦੇ ਹਨ, ਜਾਂ ਉਸਦੇ ਹਜ਼ਾਰ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।"