عَنْ أَنَسِ بْنِ مَالِكٍ رَضيَ اللهُ عنه عَنِ النَّبِيِّ صَلَّى اللهُ عَلَيْهِ وَسَلَّمَ أَنَّهُ قَالَ:
«اللهُمَّ لَا عَيْشَ إِلَّا عَيْشُ الْآخِرَهْ، فَاغْفِرْ لِلْأَنْصَارِ وَالْمُهَاجِرَهْ».
المزيد
ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
ਹੈ "ਅੱਲਾਹ ! ਦੁਨੀਆ ਦੀ ਕੋਈ ਜ਼ਿੰਦਗੀ ਸਹੀ ਨਹੀਂ ਹੈ, ਸਿਰਫ਼ ਆਖ਼ਿਰਤ ਦੀ ਜ਼ਿੰਦਗੀ ਹੈ। ਇਸ ਲਈ ਅਨਸਾਰਾਂ ਅਤੇ ਮੁਹਾਜ਼ਿਰਾਂ ਨੂੰ ਮਾਫ਼ ਕਰ।"