عَنْ أَبِي هُرَيْرَةَ رَضِيَ اللَّهُ عَنْهُ عَنِ النَّبِيِّ صَلَّى اللهُ عَلَيْهِ وَسَلَّمَ يَقُولُ:
«تَهَادَوا تَحَابُّوا».
[حسن] - [رواه البخاري في الأدب المفرد وأبو يعلى والبيهقي] - [الأدب المفرد: 594]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
ਆਪਸ ਵਿਚ ਤੌਹਫ਼ਾ ਦਿਉ, ਤਾ ਕਿ ਇੱਕ ਦੂਜੇ ਨਾਲ ਮੁਹੱਬਤ ਪੈਦਾ ਹੋਵੇ।
[حسن] - [رواه البخاري في الأدب المفرد وأبو يعلى والبيهقي]
ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਤਰਗੀਬ ਦਿੱਤੀ ਕਿ ਇੱਕ ਮੁਸਲਮਾਨ ਆਪਣੇ ਮੁਸਲਮਾਨ ਭਰਾ ਨਾਲ ਤੋਹਫ਼ੇ ਤਬਾਦਲੇ ਕਰੇ, ਕਿਉਂਕਿ ਤੋਹਫ਼ਾ ਮੁਹੱਬਤ ਅਤੇ ਦਿਲਾਂ ਵਿੱਚ ਏਕਤਾ ਪੈਦਾ ਕਰਨ ਦਾ ਸਬਬ ਹੁੰਦਾ ਹੈ।