عَنْ أَبِي الْجَعْدِ الضَّمْرِيِّ رَضيَ اللهُ عنهُ، وَكَانَتْ لَهُ صُحْبَةٌ، أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«مَنْ تَرَكَ ثَلَاثَ جُمَعٍ تَهَاوُنًا بِهَا طَبَعَ اللَّهُ عَلَى قَلْبِهِ».  
                        
[صحيح] - [رواه أبو داود والترمذي والنسائي وابن ماجه وأحمد] - [سنن أبي داود: 1052]
                        
 المزيــد ... 
                    
ਅਬੂ ਅਲ-ਜਅਦ਼ ਅਲ-ਜ਼ਮਰੀ ਰਜ਼ੀਅੱਲਾਹੁ ਅਨਹੁ ਤੋਂ, ਜਿਨ੍ਹਾਂ ਦੀ ਸੰਗਤ ਰਹੀ, ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ।
“ਜੋ ਕੋਈ ਤਿੰਨ ਜੁਮ੍ਹਾ ਦੀਆਂ ਨਮਾਜ਼ਾਂ ਹਲਕਾ ਸਮਝ ਕੇ ਛੱਡੇ, ਅੱਲਾਹ ਉਸ ਦੇ ਦਿਲ ‘ਤੇ ਮੋਹਰ ਲਾ ਦੇਵੇਗਾ।” 
                                                     
                                                                                                    
[صحيح] - [رواه أبو داود والترمذي والنسائي وابن ماجه وأحمد] - [سنن أبي داود - 1052]                                            
ਨਬੀ ਕਰੀਮ ﷺ ਨੇ ਜੁਮ੍ਹਾ ਦੀ ਨਮਾਜ਼ ਛੱਡਣ ਤੋਂ ਚੇਤਾਵਨੀ ਦਿੱਤੀ ਅਤੇ ਫਰਮਾਇਆ ਕਿ ਜੋ ਬਿਨਾ ਕਿਸੇ ਜਾਇਜ਼ ਕਾਰਨ ਦੇ ਤਿੰਨ ਵਾਰੀ ਹਲਕੇਪਣ ਨਾਲ ਜੁਮ੍ਹਾ ਛੱਡੇ, ਅੱਲਾਹ ਉਸ ਦੇ ਦਿਲ ‘ਤੇ ਮੋਹਰ ਲਾ ਦੇਵੇਗਾ ਅਤੇ ਉਸ ਨੂੰ ਭਲਾਈ ਤੱਕ ਪਹੁੰਚਣ ਤੋਂ ਰੋਕ ਦੇਵੇਗਾ।