عَنْ مُعَاوِيَةَ رَضيَ اللهُ عنهُ قَالَ: سَمِعْتُ رَسُولَ اللهِ صَلَّى اللهُ عَلَيْهِ وَسَلَّمَ يَقُولُ:
«الْمُؤَذِّنُونَ أَطْوَلُ النَّاسِ أَعْنَاقًا يَوْمَ الْقِيَامَةِ».
[صحيح] - [رواه مسلم] - [صحيح مسلم: 387]
المزيــد ...
ਮੁਆਵੀਆ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਸਨੇ ਸੁਣਿਆ ਕਿ ਰਸੂਲੁੱਲਾਹ ﷺ ਨੇ ਫਰਮਾਇਆ:
“ਅਜ਼ਾਨੀ ਦਿਨ ਕ਼ਿਆਮਤ ਨੂੰ ਸਭ ਤੋਂ ਲੰਬੀ ਗਰਦਨ ਵਾਲੇ ਹੋਣਗੇ।”
[صحيح] - [رواه مسلم] - [صحيح مسلم - 387]
ਨਬੀ ﷺ ਨੇ ਦੱਸਿਆ ਕਿ ਉਹ ਅਜ਼ਾਨੀ ਜੋ ਨਮਾਜ ਲਈ ਅਜ਼ਾਨ ਦੇਂਦੇ ਹਨ, ਕ਼ਿਆਮਤ ਦੇ ਦਿਨ ਸਭ ਤੋਂ ਲੰਬੀ ਗਰਦਨ ਵਾਲੇ ਹੋਣਗੇ। ਇਹ ਉਹਨਾਂ ਦੇ ਅਮਲ ਦੀ ਸ਼ਰਫ਼, ਬਹੁਤ ਸਾਰੇ ਭਲੇ ਕੰਮਾਂ ਅਤੇ ਵੱਡੇ ਇਨਾਮ ਕਾਰਨ ਹੋਵੇਗਾ।