عَنْ أَبِي هُرَيْرَةَ رَضِيَ اللهُ عَنْهُ عَنِ النَّبِيِّ صلَّى اللَّهُ عليْه وسلَّمَ، قَالَ:
«إِذَا أُقِيمَتِ الصَّلَاةُ فَلَا صَلَاةَ إلَّا المَكْتُوبَةُ».
[صحيح] - [رواه مسلم] - [صحيح مسلم: 710]
المزيــد ...
ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ਕਰੀਮ ﷺ ਨੂੰ ਫਰਮਾਉਂਦੇ ਹੋਏ ਸੁਣਿਆ:
“ਜਦੋਂ ਨਮਾਜ਼ ਕਾਇਮ ਕੀਤੀ ਜਾਵੇ, ਤਾਂ ਸਿਰਫ਼ ਫ਼ਰਜ਼ ਨਮਾਜ਼ ਹੀ ਪੜ੍ਹੀ ਜਾਵੇ।”
[صحيح] - [رواه مسلم] - [صحيح مسلم - 710]
ਨਬੀ ﷺ ਨੇ ਮਸਜਿਦ ਵਿੱਚ ਮੌਜੂਦ ਲੋਕਾਂ ਨੂੰ ਮਨਾਹੀ ਕੀਤੀ ਕਿ ਫ਼ਰਜ਼ ਨਮਾਜ਼ ਕਾਇਮ ਹੋਣ ਤੋਂ ਬਾਅਦ ਨਫ਼ਲ ਨਮਾਜ਼ ਸ਼ੁਰੂ ਕਰਨ।