People of the Sunnah and the Community

1ਹਦੀਸ ਦੀ ਸੂਚੀ 1ਉਪਸ਼੍ਰੇਣੀਆਂ

ਹਦੀਸ ਦੀ ਸੂਚੀ 1

ਮੇਰੀ ਉਮਤ ਵਿੱਚੋਂ ਇੱਕ ਜਥਾ ਹਮੇਸ਼ਾ ਹਕ਼ ‘ਤੇ ਕਾਇਮ ਰਹੇਗਾ, ਜਦ ਤਕ ਅੱਲਾਹ ਦਾ ਹੁਕਮ ਨਹੀਂ ਆ ਜਾਂਦਾ, ਅਤੇ ਉਹ ਉਸ ਵੇਲੇ ਵੀ ਕਾਇਮ ਰਹਿਣਗੇ।