عن أَبِي سَعِيدٍ الْخُدْرِيَّ رَضِيَ اللهُ عنه قَالَ: قَالَ رَسُولُ اللهُ صلَّى اللهُ عليهِ وَسَلَّم:
«لَقِّنُوا مَوْتَاكُمْ لَا إِلَهَ إِلَّا اللهُ».
المزيد
ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
“ਤੁਹਾਡੇ ਮਰਨ ਵਾਲਿਆਂ ਨੂੰ ਸਿਖਾਉ ਕਿ ਉਹ ਫਰਮਾਏ: ਲਾ ਇਲਾਹਾ ਇੱਲੱਲਾਹ।”