Sub-Categories

Hadith List

ਜਿਬਰੀਲ ਅਲੈਹਿਸਸਲਾਮ ਮੈਨੂੰ ਪੜੋਸੀ ਬਾਰੇ ਲਗਾਤਾਰ ਨਸੀਹਤ ਕਰਦੇ ਰਹੇ, ਇਤਨਾ ਕਿ ਮੈਨੂੰ ਲਗਣ ਲੱਗਾ ਕਿ ਉਹ (ਪੜੋਸੀ ਨੂੰ) ਵਿਰਾਸਤ ਵਿੱਚ ਹੱਕਦਾਰ ਬਣਾ ਦੇਣਗੇ।
عربي English Urdu