ਹਦੀਸ ਦੀ ਸੂਚੀ

ਦੁਆ ਹੀ ਇਬਾਦਤ ਹੈ
عربي الإنجليزية الأوردية
ਅੱਲਾਹ ਤਆਲਾ ਲਈ ਦੁਆ ਤੋਂ ਵੱਧ ਹੋਰ ਕੋਈ ਚੀਜ਼ ਸਤਿਕਾਰਯੋਗ ਨਹੀਂ ਹੈ।
عربي الإنجليزية الأوردية
ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ, ਸਿਵਾਏ ਤਿੰਨ ਪ੍ਰਕਾਰ ਦੇ ਅਮਲ (ਦਾ ਸਵਾਬ) ਜਾਰੀ ਰਹਿੰਦਾ ਹੈ: ਸਦਕਾ ਜਾਰੀਆ (ਲਗਾਤਾਰ ਚੱਲਣ ਵਾਲਾ ਦਾਨ), ਜਾਂ ਅਜਿਹਾ ਇਲਮ ਜਿਸ ਤੋਂ ਲੋਕਾਂ ਨੂੰ ਫ਼ਾਇਦਾ ਹੁੰਦਾ ਰਹੇ, ਜਾਂ ਨੇਕ ਔਲਾਦ ਜੋ ਉਸ ਲਈ ਦੁਆ ਕਰੇ।
عربي الإنجليزية الأوردية
ਜਿਸ ਮੂਮਿਨ ਵਿਅਕਤੀ ਨੇ ਆਪਣੇ ਭਾਈ ਲਈ ਗੁਪਤ ਤੌਰ ‘ਤੇ ਦੁਆ ਕੀਤੀ, ਉਹ ਮਨਜ਼ੂਰ ਹੋ ਜਾਂਦੀ ਹੈ।
عربي الإنجليزية الأوردية