Hadith List

ਹਰ ਨਸ਼ਾ ਦੇਣ ਵਾਲੀ ਚੀਜ਼ ਸ਼ਰਾਬ ਹੈ, ਅਤੇ ਹਰ ਨਸ਼ਾ ਦੇਣ ਵਾਲੀ ਚੀਜ਼ ਹਰਾਮ ਹੈ। ਜੋ ਦੁਨਿਆ ਵਿੱਚ ਸ਼ਰਾਬ ਪੀਵੇ ਅਤੇ ਉਸ ਨੂੰ ਲਤ ਲੱਗੀ ਹੋਵੇ ਤੇ ਤੋਬਾ ਨ ਕਰੇ, ਤਾਂ ਉਹ ਆਖਰਤ ਵਿੱਚ ਉਹ ਨਹੀਂ ਪੀਏਗਾ (ਜਨਤ ਦੀ ਸ਼ਰਾਬ ਤੋਂ ਵਾਂਜਿਆ ਰਹੇਗਾ)।
عربي English Urdu