Sub-Categories

Hadith List

“ਮੈਨੂੰ ਕੋਈ ਐਸਾ ਕੰਮ ਦੱਸੋ, ਜਿਸਨੂੰ ਕਰਨ ਨਾਲ ਮੈਂ ਜੰਨਤ ਵਿੱਚ ਦਾਖਲ ਹੋ ਜਾਵਾਂ।”ਨਬੀ ﷺ ਨੇ ਫਰਮਾਇਆ: “ਅੱਲਾਹ ਦੀ ਇਬਾਦਤ ਕਰ ਜੋ ਉਸ ਦੇ ਨਾਲ ਕਿਸੇ ਨੂੰ ਸ਼ਰਿਕ ਨਾ ਕਰੇ,ਪੰਜ ਵਕਤ ਦੀ ਨਮਾਜ਼ ਕਾਇਮ ਕਰ,ਫਰਜ਼ ਦੀ ਜਕਾਤ ਅਦਾ ਕਰ, ਅਤੇ ਰਮਜ਼ਾਨ ਦਾ ਰੋਜ਼ਾ ਰੱਖ।
عربي English Urdu
ਅਰਥ: ਹੇ ਅੱਲਾਹ! ਮੁਹੰਮਦ ﷺ ਅਤੇ ਉਹਨਾਂ ਦੇ ਘਰ ਵਾਲੋਂ 'ਤੇ ਦੁਰੂਦ ਭੇਜ, ਜਿਵੇਂ ਤੂੰ ਇਬਰਾਹੀਮ (ਅਲੈਹਿਸ ਸਲਾਮ) ਅਤੇ ਉਹਨਾਂ ਦੇ ਘਰ ਵਾਲੋਂ 'ਤੇ ਦੁਰੂਦ ਭੇਜਿਆ ਸੀ। ਬੇਸ਼ਕ ਤੂੰ ਬੜੀ ਤਾਰੀਫ਼ਾਂ ਵਾਲਾ, ؟
عربي English Urdu
ਅੱਲਾਹ ਉਸ ਸ਼ਖ਼ਸ ਨੂੰ ਤਰੋਤਾਜ਼ਾ ਰਖੇ ਜੋ ਸਾਡੀ ਵੱਲੋਂ ਕੋਈ ਗੱਲ ਸੁਣੇ ਤੇ ਉਸਨੂੰ ਓਹੀ ਤਰ੍ਹਾਂ ਅੱਗੇ ਪਹੁੰਚਾਏ ਜਿਵੇਂ ਉਸਨੇ ਸੁਣੀ। ਕਈ ਵਾਰੀ ਸੁਣਨ ਵਾਲੇ ਤੋਂ ਵਧ ਕੇ ਸਮਝਣ ਵਾਲਾ ਉਹ ਹੁੰਦਾ ਹੈ ਜਿਸ ਤਕ ਗੱਲ ਪਹੁੰਚਾਈ ਜਾਂਦੀ ਹੈ।
عربي English Urdu