Merits of Being Dutiful to One's Parents

2ਹਦੀਸ ਦੀ ਸੂਚੀ

ਹਦੀਸ ਦੀ ਸੂਚੀ 2

ਜ਼ਲੀਲ (ਅਪਮਾਨਿਤ) ਹੋਵੇ, ਫਿਰ ਜ਼ਲੀਲ ਹੋਵੇ, ਫਿਰ ਜ਼ਲੀਲ ਹੋਵੇ।» ਕਿਸੇ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਤੁਸੀਂ ਕਿਸ ਦੀ ਗੱਲ ਕਰ ਰਹੇ ਹੋ? ਆਪ ﷺ ਨੇ ਫਰਮਾਇਆ: «ਉਹ ਵਿਅਕਤੀ ਜਿਸਨੇ ਆਪਣੇ ਮਾਂ-ਪਿਓ ਨੂੰ ਉਨ੍ਹਾਂ ਦੇ ਬੁਢਾਪੇ ਵਿੱਚ ਪਾਇਆ, ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਜਾਂ ਦੋਵਾਂ ਨੂੰ, ਲੇਕਿਨ ਫਿਰ ਵੀ (ਉਨ੍ਹਾਂ ਦੀ ਸੇਵਾ ਕਰ ਕੇ) ਜੰਨਤ ਵਿੱਚ ਦਾਖਲ ਨਾ ਹੋ ਸਕਿਆ।
ਮੈਂ ਪੁੱਛਿਆ: “ਹੇ ਅੱਲਾਹ ਦੇ ਰਸੂਲ ﷺ! ਸਭ ਤੋਂ ਵਧੀਆ ਬਰਦਾਸ਼ਤ ਕਰਨ ਵਾਲਾ ਕੌਣ ਹੈ?” ਉਨ੍ਹਾਂ ਨੇ ਫਰਮਾਇਆ: “ਤੇਰੀ ਮਾਂ, ਫਿਰ ਤੇਰੀ ਮਾਂ, ਫਿਰ ਤੇਰੀ ਮਾਂ, ਫਿਰ ਤੇਰਾ ਪਿਓ, ਫਿਰ ਰਿਸ਼ਤੇਦਾਰ ਜਿੰਨਾ ਨੇੜੇ, ਉਨ੍ਹਾਂ ਤੋਂ ਨੇੜੇ।”