Sub-Categories

Hadith List

ਤੁਹਾਡੇ ਵਿਚੋਂ ਜੋ ਕੋਈ ਮੂੰਕਰ (ਬੁਰਾਈ) ਵੇਖੇ, ਉਹ ਉਸਨੂੰ ਆਪਣੇ ਹੱਥ ਨਾਲ ਬਦਲੇ; ਜੇਕਰ ਉਹ ਇਸ ਦੀ ਸਮਰਥਾ ਨਾ ਰੱਖਦਾ ਹੋਵੇ ਤਾਂ ਆਪਣੀ ਜ਼ਬਾਨ ਨਾਲ (ਬਦਲੇ); ਜੇਕਰ ਉਹ ਇਸ ਦੀ ਵੀ ਸਮਰਥਾ ਨਾ ਰੱਖਦਾ ਹੋਵੇ ਤਾਂ ਆਪਣੇ ਦਿਲ ਨਾਲ (ਨਫ਼ਰਤ ਕਰੇ),ਅਤੇ ਇਹ ਇਮਾਨ ਦਾ ਸਭ ਤੋਂ ਕਮਜ਼ੋਰ ਦਰਜਾ ਹੈ।
عربي English Urdu
ਜਦੋਂ ਲੋਕ ਜ਼ਾਲਿਮ ਨੂੰ ਵੇਖਦੇ ਹਨ ਅਤੇ ਉਸਦੇ ਹੱਥ ਨੂੰ (ਜ਼ੁਲਮ ਤੋਂ) ਨਹੀਂ ਰੋਕਦੇ, ਤਾਂ ਕ਼ਰੀਬ ਹੈ ਕਿ ਅੱਲਾਹ ਉਨ੍ਹਾਂ ਸਭ ਨੂੰ ਆਪਣੇ ਕਿਸੇ ਅਜ਼ਾਬ ਨਾਲ ਘੇਰ ਲਵੇ।
عربي English Urdu