ਹਦੀਸ ਦੀ ਸੂਚੀ

ਕੋਈ ਵੀ ਸੋਨੇ ਜਾਂ ਚਾਂਦੀ ਦਾ ਮਾਲਕ ਐਸਾ ਨਹੀਂ ਹੈ ਜੋ ਉਸ ਦਾ ਹੱਕ ਨਾ ਦੇਵੇ, ਸਿਵਾਏ ਇਸ ਦੇ ਕਿ ਕ਼ਿਆਮਤ ਦੇ ਦਿਨ ਉਸਦੇ ਲਈ ਅੱਗ ਦੇ ਪੰਨਿਆਂ ਨੂੰ ਲਾਇਆ ਜਾਵੇਗਾ।
عربي الإنجليزية الأوردية
ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ, ਸਿਵਾਏ ਤਿੰਨ ਪ੍ਰਕਾਰ ਦੇ ਅਮਲ (ਦਾ ਸਵਾਬ) ਜਾਰੀ ਰਹਿੰਦਾ ਹੈ: ਸਦਕਾ ਜਾਰੀਆ (ਲਗਾਤਾਰ ਚੱਲਣ ਵਾਲਾ ਦਾਨ), ਜਾਂ ਅਜਿਹਾ ਇਲਮ ਜਿਸ ਤੋਂ ਲੋਕਾਂ ਨੂੰ ਫ਼ਾਇਦਾ ਹੁੰਦਾ ਰਹੇ, ਜਾਂ ਨੇਕ ਔਲਾਦ ਜੋ ਉਸ ਲਈ ਦੁਆ ਕਰੇ।
عربي الإنجليزية الأوردية
ਹੇ ਅੱਲਾਹ ਦੇ ਰਸੂਲ! ਸਾਦ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਹੁਣ ਤੁਸੀਂ ਦੱਸੋ ਕਿ ਉਸ ਲਈ ਕਿਹੜਾ ਸਦਕਾ ਸਭ ਤੋਂ ਵਧੀਆ ਹੈ? ਆਪ ﷺ ਨੇ ਫਰਮਾਇਆ: "ਪਾਣੀ ਪਿਲਾਉਣਾ।" ਰਿਵਾਇਤ ਕਰਨ ਵਾਲੇ ਕਹਿੰਦੇ ਹਨ: ਇਹ ਸੁਣਨ ਤੋਂ ਬਾਅਦ ਉਨ੍ਹਾਂ ਨੇ ਇੱਕ ਖੂਹ ਪੁੱਟਵਾ ਦਿੱਤਾ ਅਤੇ ਕਿਹਾ ਕਿ ਇਹ ਸਾਦ ਦੀ ਮਾਂ ਲਈ ਹੈ।
عربي الإنجليزية الأوردية